Pistol
Jassa DhillonBaani Sandhu
Pistol 歌詞
Gur Sidhu music
ਹੋ, ਜਾ ਕੇ ਕਾਨਪੁਰ ਆਇਆ ਤੂੰ, ਖਬਰ ਪੱਕੀ ਵੇ
(ਕਾਨਪੁਰ ਆਇਆ ਤੂੰ, ਖਬਰ ਪੱਕੀ ਵੇ)
ਆਹ ਕਾਲ਼ ਫ਼ਿਰਦਾ ਤੂੰ ਕੀਹਦਾ ਡੱਬ ਨਾਲ਼ ਚੱਕੀ ਵੇ?
(ਫ਼ਿਰਦਾ ਤੂੰ ਕੀਹਦਾ ਡੱਬ ਨਾਲ਼ ਚੱਕੀ ਵੇ?)
ਹੋ, ਜਾ ਕੇ ਕਾਨਪੁਰ ਆਇਆ ਤੂੰ, ਖਬਰ ਪੱਕੀ ਵੇ
ਕਾਲ਼ ਫ਼ਿਰਦਾ ਤੂੰ ਕੀਹਦਾ ਡੱਬ ਨਾਲ਼ ਚੱਕੀ ਵੇ?
ਹਾਂ, ਸਦਾ ਲਈ ਉਹ, ਸਦਾ ਲਈ ਉਹ ਚੁੱਪ ਹੋ ਜਾਊ
ਚੁੱਪ ਜੀਹਨੇ ਜੱਟਾ ਤੇਰੀ ਤੋੜੀ ਆ (ਜੀਹਨੇ ਜੱਟਾ ਤੇਰੀ ਤੋੜੀ ਆ)
ਹਾਂ, ਲੈ ਲਿਆ ਤੂੰ ਜੱਟਾ pistol ਚੋਰੀ ਦਾ
ਦੱਸ ਕੀਹਦੀ ਲਾਉਣੀ ਰੱਬ ਨਾਲ਼ ਪੌੜੀ ਆ
ਕੀਹਦੇ ਨਾਲ਼ ਚੱਲੇ ਤੇਰੀ ਲਾਗਡਾਟ ਵੇ?
ਦੱਸ ਕੀਹਦੀ ਰਹਿ ਗਈ ਉਮਰ ਥੋੜ੍ਹੀ ਆ
ਹਾਂ, ਲੈ ਲਿਆ ਤੂੰ ਜੱਟਾ pistol ਚੋਰੀ ਦਾ
♪
ਹਾਂ, town ਵਿੱਚ ਅੱਜ ਤੀਜਾ-ਚੌਥਾ ਗੇੜਾ ਆ
ਹਾਥੀ ਆਲ਼ੀ ਚਾਲ ਤੇਰੀ ਗੱਡੀ ਤੁਰਦੀ
ਹਾਂ, ਲਾਲ ਅੱਖ ਵੈਰੀਆਂ ਨੂੰ ਮਾਰੇ ਦੱਬ ਕੇ
ਕਾਲ਼ੀ-ਕਾਲ਼ੀ ਨਾਗਣੀ ਹੱਡਾਂ ਚ ਖੁਰ ਗਈ
ਉਹਨਾਂ ਵਿੱਚੋਂ ਹੋਣਾ ਕੋਈ ਫੇਰ ਉੱਠਿਆ
ਪਹਿਲੀਆਂ ਚ ਜਿਹੜੇ ਜੱਟਾ ਕੀਤੇ ਮਾਫ਼ ਆ
Media ਨੂੰ ਨਵੀਂ ਕੋਈ news ਮਿਲੂਗੀ
ਸ਼ਾਮ ਤਕ, ਅੱਜ ਪੂਰੇ-ਪੂਰੇ chance ਆ
ਹਾਸਾ ਆਵੇ, ਕਹਿੰਦਿਆ ਦਬਾਉਣਾ ਜੱਟ ਨੂੰ
ਜੀਹਨੇ ਨਾ ਸਕੂਲੇ ਕਦੇ ਮੰਗੀ sorry ਆ (ਮੰਗੀ sorry ਆ)
ਹਾਂ, ਲੈ ਲਿਆ ਤੂੰ ਜੱਟਾ pistol ਚੋਰੀ ਦਾ
ਦੱਸ ਕੀਹਦੀ ਲਾਉਣੀ ਰੱਬ ਨਾਲ਼ ਪੌੜੀ ਆ
ਕੀਹਦੇ ਨਾਲ਼ ਚੱਲੇ ਤੇਰੀ ਲਾਗਡਾਟ ਵੇ?
ਦੱਸ ਕੀਹਦੀ ਰਹਿ ਗਈ ਉਮਰ ਥੋੜ੍ਹੀ ਆ
ਮੈਂ ਲਾ ਦੂੰ ਖੂੰਜੇ ਸੱਭ, ਸੋਹਣੀਏ
ਨਵਾਂ ਲੂਕੜ ਲਿਆਂਦਾ ਡੂਢ ਲੱਖ ਦਾ
ਤੂੰ ਚੱਲ ਮੇਰੇ ਨਾਲ਼ ਤਾਂ ਸਹੀ
ਓਏ, ਸਫ਼ਰ ਲੰਬਾ ਏ ਬੰਬੇ ਤਕ ਦਾ
ਹੋ, ਦਸਵੀਂ ਚ ਲਾਏ ਕਬਜੇ
ਹੋ, ਦਸਵੀਂ ਚ ਲਾਏ ਕਬਜੇ
ਜੇ ਤੂੰ ਆਸ਼ਕੀ ਚ ਗੱਭਰੂ ਨੂੰ ਪਰਖੇ
ਲੋਕਾਂ ਦਾ ਦਿਮਾਗ ਚੱਲਦਾ
ਓਏ , ਚੱਲਦੇ ਯਾਰਾਂ ਦੇ ਦਬਕੇ
ਚੁੱਪ ਰਹਿ ਕੇ ਸਰੀ ਜਾਂਦਾ ਆ
ਬਿੱਲੋ, ਦੱਸ ਕਿਉਂ ਮਚਾਉਣਾ ਫ਼ਿਰ ਸ਼ੋਰ ਨੀ
ਦੇਖੀ ਤੂੰ ਚਿੰਗਾਰੀ ਬਲ਼ਦੀ
ਓਏ, ਆਉਣਾ ਹਾਲੇ ਗੱਭਰੂ ਦਾ ਦੌਰ ਨੀ
ਵੱਡੇ-ਵੱਡੇ ਥੰਮ੍ਹਾਂ ਨਾਲ਼ ਖਹਿੰਦਾ ਫ਼ਿਰਦਾ
ਹਾਲੇ ਬੱਲੀਏ, ਉਮਰ ਜੀਹਦੀ ਥੋੜ੍ਹੀ ਆ
(ਬੱਲੀਏ, ਉਮਰ ਜੀਹਦੀ ਥੋੜ੍ਹੀ ਆ)
ਹੋ, ਜੀਹਦੇ ਨਾਮ ਤੇ reward, ਜੀਹਦੇ ਚੱਲਦੇ ਜੁਗਾੜ
ਬਿੱਲੋ, ਯਾਰ ਤੇਰਾ ਵੈਲੀਆਂ ਦਾ ਮੋਹਰੀ ਆ
ਹੋ, ਜੀਹਦੇ ਨਾਮ ਤੇ reward, ਜੀਹਦੇ ਚੱਲਦੇ ਜੁਗਾੜ
ਬਿੱਲੋ, ਯਾਰ ਤੇਰਾ ਵੈਲੀਆਂ ਦਾ ਮੋਹਰੀ ਆ
(ਬਿੱਲੋ, ਯਾਰ ਤੇਰਾ ਵੈਲੀਆਂ ਦਾ ਮੋਹਰੀ ਆ)
♪
ਹਾਂ, ਲੁਕਣੇ ਨੂੰ ਲੱਭਦੀ ਨਾ ਥਾਂ ਵੈਰੀ ਨੂੰ
ਜਿੱਥੇ ਆ ਗਰਾਰੀ ਤੇਰੀ ਅੜੇ, ਜੱਟਾ ਵੇ
ਲੱਗੀ ੪੫੨, ਤੂੰ ਤਾਂ ਟਿੱਚ ਜਾਣਦੈ
ਵੜ੍ਹ ਜਾਨੈ ਵੈਰੀਆਂ ਦੇ ਘਰੇ, ਜੱਟਾ ਵੇ
ਜ਼ਿੰਦਗੀ ਜਿਉਣੀ ਚਾਹੁੰਦੇ ਤੇਰੇ ਵਾਂਗ ਆ
ਕੱਲ੍ਹ ਦੇ ਜਵਾਕ ਬੜੀ feel ਚੁੱਕਦੇ
Back end ਉੱਤੇ ਜਿਨ੍ਹਾਂ ਨੂੰ support ਤੇਰੀ ਆ
Live ਹੋਕੇ ਓਹੀ ਕਲਾਕਾਰ ਬੁੱਕਦੇ
ਜੱਸੀ ਲੋਹਕਿਆ, ਵੇ ਤੂੰ ਨਈਂ, ਤੇਰੇ link ਬੋਲਦੇ
ਹਾਂ, ਜੱਟ ਮੇਰਾ, ਜੱਟ ਮੇਰਾ ਪੂਰਾ ਟੌਰੀ ਆ (ਪੂਰਾ ਟੌਰੀ ਆ)
ਹਾਂ, ਲੈ ਲਿਆ ਤੂੰ ਜੱਟਾ pistol ਚੋਰੀ ਦਾ
ਦੱਸ ਕੀਹਦੀ ਲਾਉਣੀ ਰੱਬ ਨਾਲ਼ ਪੌੜੀ ਆ
ਕੀਹਦੇ ਨਾਲ਼ ਚੱਲੇ ਤੇਰੀ ਲਾਗਡਾਟ ਵੇ?
ਦੱਸ ਕੀਹਦੀ ਰਹਿ ਗਈ ਉਮਰ ਥੋੜ੍ਹੀ ਆ
ਹਾਂ, ਲੈ ਲਿਆ ਤੂੰ ਜੱਟਾ pistol ਚੋਰੀ ਦਾ