Dil Diya Laya
Zack Knight
Dil Diya Laya 歌詞
ਮਿਲ ਜਾ ਤੂੰ ਮੈਨੂੰ
ਜਿੰਦ ਤੇਰੇ ਨਾਮ ਕਰਾਂ
ਭੁੱਲ ਜਾਵਾਂ ਮੈੰ ਸਭ ਕੁਝ
ਬਸ ਤੈਨੂੰ ਯਾਦ ਰਖਾਂ
ਦਿਲ ਧਡਕੇ ਤੇਰੇ ਲਈ
ਤੂੰ ਹੀ ਮੇਰੀ ਵਿੱਚ ਵੱਸਦਾ
ਬਿਨ ਤੇਰੇ ਨਈ ਓਂਦਾ
ਕੋਈ ਮੈਨੂੰ ਸਾੰਸੇ ਸੁਖਦਾ
ਤੇਰੇ ਲਈ ਕਰਜ਼ੇ
ਚੁੱਕ ਜੋ ਸਾਹਵਾਂ
ਮੋਲ ਨਾਈ ਓੰਦੇ
ਨੀ ਸੱਚਿਆਂ ਵਫਾਵਾਂ ਦੇ
ਕਿਉਂ ਆਖਿਂਆ ਸਾਥ ਨਿਭਾਵਾੰਗੇ?
ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ
ਹਨੇਰੇ ਦਿਨ ਤੇ ਨੀ ਬੇਪਰਵਾਹੀਆਂ ਦੇ
ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ
ਦਿਲ ਨੂੰ ਉਦੀਨ ਤੇਰੀਆਂ
ਮੈਂ ਹਰ ਵੇਲੇ ਮੰਗਿਆ ਅਸਰ
ਰੱਬ ਕੋਲੋਂ ਤੇਰੇ ਲਈ ਦੁਆਵਾਂ
ਤੂੰ ਮਿਲ ਜਾਏ ਬਸ ਮੈਨੂੰ
ਨੀ ਹੋਰ ਕਿਸੇ ਸ਼ਰ ਦਿਆਂ ਲੋਰ ਐ
ਨੀ ਹਾਥ ਵਿੱਚ ਵੇਖਦਾ ਲਕੀਰਾਂ
ਤੇਰੇ ਨਾਲ ਦਿਆੰ
ਓਹ ਧੁੰਦਲੀ ਲਗਦੀ ਆ ਮੈਨੂੰ
ਮੈਂ ਕੀ ਕਰਾਂ?
ਕਿਉਂ ਆਖਿਆਂ ਸਾਥ ਨਿਭਾਵਾਂਗੇ?
ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ
ਹਨੇਰੇ ਦਿਨ ਤੇ ਨੀ ਬੇਪਰਵਾਹੀਆਂ ਦੇ
ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ
ਦਿਲ ਨੂੰ ਉਦੀਨ ਤੇਰੀਆਂ
ਤੇਰੇ ਲਈ ਕਰਜ਼ੇ
ਚੁੱਕ ਜੋ ਸਾਹਵਾਂ
ਮੋਲ ਨਾਈ ਓੰਦੇ
ਨੀ ਸੱਚਿਆਂ ਵਫਾਵਾਂ ਦੇ
ਕਿਉਂ ਆਖਿਆਂ ਸਾਥ ਨਿਭਾਵਾੰਗੇ?
ਸਾਥ ਨਿਭਾਵਾੰਗੇ
ਸਾਥ ਨਿਭਾਵਾੰਗੇ